Todee

ਟੋਡੀ (Todee)

ਹਿੰਦੁਸਤਾਨੀ ਸੰਗੀਤ ਵਿਚ ਰਾਗ ਤੋੜੀ ਗੁਰਮਤਿ ਸੰਗੀਤ ਅਧੀਨ ਟੋਡੀ ਰਾਗ ਵਜੋਂ ਪ੍ਰਚਲਿਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਟੋਡੀ ਰਾਗ ਅਧੀਨ ਅੰਗ ੭੧੧ ਤੋਂ ੭੧੮ ਤਕ ਬਾਣੀ ਅੰਕਿਤ ਹੈ ਜੋ ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਭਗਤ ਨਾਮਦੇਵ ਜੀ ਨੇ ਬਾਣੀ ਉਚਾਰੀ ਹੈ। ਇਸ ਰਾਗ ਵਿਚ ਰਿਸ਼ਭ, ਗੰਧਾਰ, ਧੈਵਤ ਕੋਮਲ, ਮਧਿਅਮ ਤੀਵਰ ਅਤੇ ਬਾਕੀ ਸੁਰ ਸ਼ੁਧ ਲਗਦੇ ਹਨ।

Raag Todee known as Torhee in the Indian classical music. This raag has hymns from ang 711 to 718 contributed by Guru Ramdas Ji, Guru Arjan Dev Ji, Guru Tegh Bahadur Sahib Ji and Bhagat Namdev Ji, Besides sharhaj and pancham this raaga takes Rishabh, Gandhaar, Dhaiwat in their Komal forms, Madhyam Teever and Nishaad in its shudha form. 

Raag Todi
Gur Shabad Raag Rattan Album Art

Gur Shabad Raag Rattan

By Arjanveer Singh

ਟੋਡੀ ਮਹਲਾ ੫ ਘਰੁ ੨ ਦੁਪਦੇ
ੴ ਸਤਿਗੁਰ ਪ੍ਰਸਾਦਿ ॥
ਮਾਗਉ ਦਾਨੁ ਠਾਕੁਰ ਨਾਮ ॥
ਅਵਰੁ ਕਛੂ ਮੇਰੈ ਸੰਗਿ ਨ ਚਾਲੈ ਮਿਲੈ ਕ੍ਰਿਪਾ ਗੁਣ ਗਾਮ ॥੧॥ ਰਹਾਉ ॥
ਰਾਜੁ ਮਾਲੁ ਅਨੇਕ ਭੋਗ ਰਸ ਸਗਲ ਤਰਵਰ ਕੀ ਛਾਮ ॥
ਧਾਇ ਧਾਇ ਬਹੁ ਬਿਧਿ ਕਉ ਧਾਵੈ ਸਗਲ ਨਿਰਾਰਥ ਕਾਮ ॥੧॥
ਬਿਨੁ ਗੋਵਿੰਦ ਅਵਰੁ ਜੇ ਚਾਹਉ ਦੀਸੈ ਸਗਲ ਬਾਤ ਹੈ ਖਾਮ ॥
ਕਹੁ ਨਾਨਕ ਸੰਤ ਰੇਨ ਮਾਗਉ ਮੇਰੋ ਮਨੁ ਪਾਵੈ ਬਿਸ੍ਰਾਮ ॥੨॥੧॥੬॥
ਗੁਰੂ ਗ੍ਰੰਥ ਸਾਹਿਬ – ਅੰਗ ੭੧੩

NOTE: To read romanised text properly, please read ‘Roman symbols used for Transliteration of Gurbani Text’ and ‘Recognition of Sur Symbols’  from the linked PDF Files: Transliteration Symbols and Recognition of Sur Symbols

Todee Mahalaa 5 Gʰaru 2 Ḋupaḋė
ੴ Saṫigur Prasaaḋi ॥
Maag▫u ḋaanu tʰaakur naam ॥
Avaru kachʰoo mėræ sᴺgi na chaalæ milæ kripaa guṇ gaam ॥1॥ Rahaa▫u ॥
Raaju maalu anėk bʰog ras sagal ṫar-var kee chʰaam ॥
Ḋʰaa▫i ḋʰaa▫i bahu biḋʰi k▫u ḋʰaavæ sagal niraaraṫʰ kaam ॥1॥
Binu goviᴺḋ avaru jė chaah▫u ḋeesæ sagal baaṫ hæ kʰaam ॥
Kahu naanak sᴺṫ rėn maag▫u mėro manu paavæ bisraam ॥2॥1॥6॥
Guru Granth Sahib – Ang 713