Raamkalee

ਰਾਮਕਲੀ (Raamkalee)

ਗੁਰਮਤਿ ਸੰਗੀਤ ਵਿਚ ਰਾਗ ਰਾਮਕਲੀ ਦਾ ਵਿਸ਼ੇਸ਼ ਮਹੱਤਵ ਹੈ। ਪ੍ਰਮੁੱਖ ਬਾਣੀ ‘ਅਨੰਦ’ ਸਾਹਿਬ ਇਸੇ ਰਾਗ ਵਿੱਚ ਉਚਾਰੀ ਹੋਈ ਹੈ। ਇਸ ਰਾਗ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ, ਭਗਤ ਬੇਣੀ ਜੀ ਅਤੇ ਭਾਈ ਸੱਤਾ ਬਲਵੰਡ ਬਾਣੀ ਉਚਾਰੀ ਹੈ। (ਸ੍ਰੀ ਗੁਰੂ ਗ੍ਰੰਥ ਸਾਹਿਬ, ੮੭੬ ਤੋਂ ੯੭੪) ਇਸ ਰਾਗ ਵਿਚ ਪ੍ਰਸਿੱਧ ਬਾਣੀ ਸ੍ਰੀ ਅਨੰਦ ਸਾਹਿਬ ਦਾ ਵਿਸ਼ੇਸ਼ ਕੀਰਤਨ ਕੀਤਾ ਜਾਂਦਾ ਹੈ। ਇਸ ਰਾਗ ਵਿਚ ਰਿਸ਼ਭ, ਧੈਵਤ, ਕੋਮਲ, ਮਧਿਅਮ ਅਤੇ ਨਿਸ਼ਾਦ ਸਵਰਾਂ ਦੇ ਦੇਵੇ ਰੂਪ ਪ੍ਰਯੋਗ ਕਰਦੇ ਹੋਏ ਆਰੋਹ ਵਿਚ ਰਿਸ਼ਭ ਵਰਜਿਤ ਕੀਤਾ ਜਾਂਦਾ ਹੈ।

In Gurmat Sangeet raag Ramkali has special importance. Prominent  Bani ‘Anand’ Sahib  has been prescribed in this Raag. In this raag hymns are contributed by Guru Nanak Dev Ji, Guru Angad Dev Ji, Guru Amardas Ji, Guru Ramdas Ji, Guru Arjan Dev Ji, Guru Tegh Bahadur Sahib Ji, Bhagat Kabir Ji, Bhagat Namdev Ji, Bhagat Ravidas Ji, Bhagat Beni Ji and Bhai Sata Balwand (Sri Guru Granth Sahib, 876-974). In this raaga notes used are Rishabh Komal, Dhaiwat Komal and both the forms of Madhyam and Nishaad, while Rishabh is omitted in the ascent.

Gur Shabad Raag Rattan Album Art

Gur Shabad Raag Rattan

By Arjanveer Singh

Shabad Releasing Soon!

Raamkalee Raag - Details

ਰਾਮਕਲੀ ਮਹਲਾ ੫ ਰੁਤੀ ਸਲੋਕੁ
ਛੰਤੁ ॥
ਜਸੁ ਗਾਵਹੁ ਵਡਭਾਗੀਹੋ ਕਰਿ ਕਿਰਪਾ ਭਗਵੰਤ ਜੀਉ ॥
ਰੁਤੀ ਮਾਹ ਮੂਰਤ ਘੜੀ ਗੁਣ ਉਚਰਤ ਸੋਭਾਵੰਤ ਜੀਉ ॥
ਗੁਣ ਰੰਗਿ ਰਾਤੇ ਧੰਨਿ ਤੇ ਜਨ ਜਿਨੀ ਇਕ ਮਨਿ ਧਿਆਇਆ ॥
ਸਫਲ ਜਨਮੁ ਭਇਆ ਤਿਨ ਕਾ ਜਿਨੀ ਸੋ ਪ੍ਰਭੁ ਪਾਇਆ ॥
ਪੁੰਨ ਦਾਨ ਨ ਤੁਲਿ ਕਿਰਿਆ ਹਰਿ ਸਰਬ ਪਾਪਾ ਹੰਤ ਜੀਉ ॥
ਬਿਨਵੰਤਿ ਨਾਨਕ ਸਿਮਰਿ ਜੀਵਾ ਜਨਮ ਮਰਣ ਰਹੰਤ ਜੀਉ ॥੧॥
ਗੁਰੂ ਗ੍ਰੰਥ ਸਾਹਿਬ – ਅੰਗ ੯੨੭

NOTE: To read romanised text properly, please read ‘Roman symbols used for Transliteration of Gurbani Text’ and ‘Recognition of Sur Symbols’  from the linked PDF Files: Transliteration Symbols and Recognition of Sur Symbols

Raam-kalee Mahalaa 5 Ruṫee Saloku
Chʰᴺṫu ॥
Jasu gaavahu vad-bʰaageeho kari kirapaa bʰag-vᴺṫ jee▫u ॥
Ruṫee maah mooraṫ gʰaɍee guṇ ucharaṫ sobʰaavᴺṫ jee▫u ॥
Guṇ rᴺgi raaṫė ḋʰᴺni ṫė jan jinee ik mani ḋʰiaa▫iaa ॥
Safal janamu bʰ▫iaa ṫin kaa jinee so prabʰu paa▫iaa ॥
Puᴺn ḋaan na ṫuli kiriaa hari sarab paapaa hᴺṫ jee▫u ॥
Binavᴺṫi naanak simari jeevaa janam maraṇ rahᴺṫ jee▫u ॥1॥
Guru Granth Sahib – Ang 927