Malaar

ਮਲਾਰ (Malaar)

ਰਾਗ ਮਲਾਰ ਸਾਵਣ ਦਾ ਰੁੱਤਕਾਲੀਨ ਤੇ ‘ਮਲਾਰ ਕੀ ਕੀਰਤਨ ਚਉਕੀ’ ਨਾਲ ਸੰਬੰਧਿਤ ਰਾਗ ਹੈ। ਮਲਾਰ ਰਾਗ ਅਧੀਨ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਅਰਜਨ ਦੇਵ ਜੀ, ਭਗਤ ਨਾਮਦੇਵ ਜੀ ਅਤੇ ਭਗਤ ਰਵਿਦਾਸ ਜੀ ਨੇ ਬਾਣੀ ਉਚਾਰੀ ਹੈ। (ਸ੍ਰੀ ਗੁਰੂ ਗ੍ਰੰਥ ਸਾਹਿਬ, ੧੨੫੪ ਤੋਂ ੧੨੯੩) ਇਸ ਰਾਗ ਵਿਚ ਨਿਸ਼ਾਦ ਦੇ ਦੋਵੇਂ ਰੂਪ ਅਤੇ ਬਾਕੀ ਸਾਰੇ ਸੁਰ ਸ਼ੁੱਧ ਪ੍ਰਯੋਗ ਕੀਤੇ ਜਾਂਦੇ ਹਨ।

Raaga Malaar is a Raag of raining season which belong to ‘Malhar Di Kirtan Chaunki. In this raag hymns are contributed by Guru Nanak Dev Ji, Guru Angad Dev Ji, Guru Amardas Ji, Guru Ramdas Ji, Guru Arjan Dev Ji, Bhagat Namdev Ji and Bhagat Ravidas Ji. (Sri Guru Granth Sahib, 1254 to 1293) It has both the forms of Nishaad and makes use of all the seven notes.

Raag Malar
Gur Shabad Raag Rattan Album Art

Gur Shabad Raag Rattan

By Arjanveer Singh

Shabad Releasing Soon!

Malaar Raag - Details

ਮਲਾਰ ਮਹਲਾ ੫ ॥
ਘਨਿਹਰ ਬਰਸਿ ਸਗਲ ਜਗੁ ਛਾਇਆ ॥
ਭਏ ਕ੍ਰਿਪਾਲ ਪ੍ਰੀਤਮ ਪ੍ਰਭ ਮੇਰੇ ਅਨਦ ਮੰਗਲ ਸੁਖ ਪਾਇਆ ॥੧॥ ਰਹਾਉ ॥
ਮਿਟੇ ਕਲੇਸ ਤ੍ਰਿਸਨ ਸਭ ਬੂਝੀ ਪਾਰਬ੍ਰਹਮੁ ਮਨਿ ਧਿਆਇਆ ॥
ਸਾਧਸੰਗਿ ਜਨਮ ਮਰਨ ਨਿਵਾਰੇ ਬਹੁਰਿ ਨ ਕਤਹੂ ਧਾਇਆ ॥੧॥
ਮਨੁ ਤਨੁ ਨਾਮਿ ਨਿਰੰਜਨਿ ਰਾਤਉ ਚਰਨ ਕਮਲ ਲਿਵ ਲਾਇਆ ॥
ਅੰਗੀਕਾਰੁ ਕੀਓ ਪ੍ਰਭਿ ਅਪਨੈ ਨਾਨਕ ਦਾਸ ਸਰਣਾਇਆ ॥੨॥੭॥੧੧॥
ਗੁਰੂ ਗ੍ਰੰਥ ਸਾਹਿਬ – ਅੰਗ ੧੨੬੮

NOTE: To read romanised text properly, please read ‘Roman symbols used for Transliteration of Gurbani Text’ and ‘Recognition of Sur Symbols’  from the linked PDF Files: Transliteration Symbols and Recognition of Sur Symbols

Malaar Mahalaa 5 ॥
Gʰanihar barasi sagal jagu chʰaa▫iaa ॥
Bʰ▫ė kripaal preeṫam prabʰ mėrė anaḋ mᴺgal sukʰ paa▫iaa ॥1॥ Rahaa▫u ॥
Mitė kalės ṫrisan sabʰ boojʰee paar-brahamu mani ḋʰiaa▫iaa ॥
Saaḋʰ-sᴺgi janam maran nivaarė bahuri na kaṫahoo ḋʰaa▫iaa ॥1॥
Manu ṫanu naami nirᴺjjani raaṫ▫u charan kamal liv laa▫iaa ॥
Aᴺgeekaaru keeo prabʰi apanæ naanak ḋaas saraṇaa▫iaa ॥2॥7॥11॥
Guru Granth Sahib – Ang 1268