Kedaaraa

ਕੇਦਾਰਾ (Kedaaraa)

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿਚ ਕੇਦਾਰਾ ਰਾਗ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੇਦਾਰਾ ਰਾਗ ਅਧੀਨ ਅੰਗ ੧੧੧੮ ਤੋਂ ੧੧੨੪ ਤਕ ਬਾਣੀ ਅੰਕਿਤ ਹੈ। ਇਸ ਰਾਗ ਵਿੱਚ ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਅਰਜਨ ਦੇਵ ਜੀ, ਭਗਤ ਕਬੀਰ ਜੀ ਅਤੇ ਭਗਤ ਰਵਿਦਾਸ ਜੀ ਨੇ ਬਾਣੀ ਉਚਾਰਿਆ ਹੈ। ਇਸ ਰਾਗ ਵਿਚ ਦੋਵੇਂ ਮਧਿਅਮ ਪ੍ਰਯੋਗ ਕਰਦਿਆਂ ਆਰੋਹ ਵਿਚ ਰਿਸ਼ਭ, ਗੰਧਾਰ ਅਤੇ ਅਵਰੋਹ ਵਿਚ ਕੇਵਲ ਗੰਧਾਰ ਵਰਜਿਤ ਕੀਤਾ ਜਾਂਦਾ ਹੈ।

Kedaaraa raaga has been granted an exalted position in Sri Guru Granth Sahib. This raag has hymns from ang 1118 to 1124 contributed by Guru Ramdas Ji, Guru Arjan Dev Ji, Bhagat Kabir Ji and Bhagat Ravidas Ji. Besides the use of both Madhyams in this raaga Rishabh and Gandhaar is omitted in the ascent and Gandhaar in descent.

Raag Kedara
Gur Shabad Raag Rattan Album Art

Gur Shabad Raag Rattan

By Arjanveer Singh

Shabad Releasing Soon!

ਕੇਦਾਰਾ ਮਹਲਾ ੫ ਘਰੁ ੪
ੴ ਸਤਿਗੁਰ ਪ੍ਰਸਾਦਿ ॥
ਸਰਨੀ ਆਇਓ ਨਾਥ ਨਿਧਾਨ ॥
ਨਾਮ ਪ੍ਰੀਤਿ ਲਾਗੀ ਮਨ ਭੀਤਰਿ ਮਾਗਨ ਕਉ ਹਰਿ ਦਾਨ ॥੧॥ ਰਹਾਉ ॥
ਸੁਖਦਾਈ ਪੂਰਨ ਪਰਮੇਸੁਰ ਕਰਿ ਕਿਰਪਾ ਰਾਖਹੁ ਮਾਨ ॥
ਦੇਹੁ ਪ੍ਰੀਤਿ ਸਾਧੂ ਸੰਗਿ ਸੁਆਮੀ ਹਰਿ ਗੁਨ ਰਸਨ ਬਖਾਨ ॥੧॥
ਗੋਪਾਲ ਦਇਆਲ ਗੋਬਿਦ ਦਮੋਦਰ ਨਿਰਮਲ ਕਥਾ ਗਿਆਨ ॥
ਨਾਨਕ ਕਉ ਹਰਿ ਕੈ ਰੰਗਿ ਰਾਗਹੁ ਚਰਨ ਕਮਲ ਸੰਗਿ ਧਿਆਨ ॥੨॥੧॥੩॥
ਗੁਰੂ ਗ੍ਰੰਥ ਸਾਹਿਬ – ਅੰਗ ੧੧੧੯

NOTE: To read romanised text properly, please read ‘Roman symbols used for Transliteration of Gurbani Text’ and ‘Recognition of Sur Symbols’  from the linked PDF Files: Transliteration Symbols and Recognition of Sur Symbols

Kėḋaaraa Mahalaa 5 Gʰaru 4
ੴ Saṫigur Prasaaḋi ॥
Saranee aa▫io naaṫʰ niḋʰaan ॥
Naam preeṫi laagee man bʰeeṫari maagan k▫u hari ḋaan ॥1॥ Rahaa▫u ॥
Sukʰ-ḋaa▫ee pooran paramėsur kari kirapaa raakʰahu maan ॥
Ḋėhu preeṫi saaḋʰoo sᴺgi su▫aamee hari gun rasan bakʰaan ॥1॥
Gopaal ḋ▫i▫aal gobiḋ ḋamoḋar niramal kaṫʰaa gi▫aan ॥
Naanak k▫u hari kæ rᴺgi raagahu charan kamal sᴺgi ḋʰi▫aan ॥2॥1॥3॥
Guru Granth Sahib – Ang 1119