Kaliaan

ਕਲਿਆਣ (Kaliaan)

ਕਲਿਆਣ ਰਾਗ ਹਿੰਦੁਸਤਾਨੀ ਰਾਗ ਪਰੰਪਰਾ ਦਾ ਪ੍ਰਸਿਧ ਤੇ ਮੌਲਿਕ ਰਾਗ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਲਿਆਣ ਰਾਗ ਅਧੀਨ ਅੰਗ ੧੩੧੯ ਤੋਂ ੧੩੨੬ ਤਕ ਬਾਣੀ ਅੰਕਿਤ ਹੈ। ਇਸ ਰਾਗ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਾਣੀ ਉਚਾਰੀ ਹੈ। ਇਸ ਰਾਗ ਵਿਚ ਮਧਿਅਮ ਤੀਵਰ ਅਤੇ ਬਾਕੀ ਸਾਰੇ ਸੁਰ ਸ਼ੁਧ ਲਗਦੇ ਹਨ।

Kaliaan is a prominent of basic raaga of Gurmat and Indain tradition of music. In this raag Bani has been inscribed from ang 1319 to 1326. In this raag hymns are contributed by Guru Ramdas Ji and Guru Arjan Dev Ji. In this raaga besides all other shudh sur Madhyam is in its teever form.

Raag Kalian
Gur Shabad Raag Rattan Album Art

Gur Shabad Raag Rattan

By Arjanveer Singh

Shabad Releasing Soon!

ਕਲਿਆਨੁ ਮਹਲਾ ੫ ॥
ਹਰਿ ਚਰਨ ਸਰਨ ਕਲਿਆਨ ਕਰਨ ॥
ਪ੍ਰਭ ਨਾਮੁ ਪਤਿਤ ਪਾਵਨੋ ॥੧॥ ਰਹਾਉ ॥
ਸਾਧਸੰਗਿ ਜਪਿ ਨਿਸੰਗ ਜਮਕਾਲੁ ਤਿਸੁ ਨ ਖਾਵਨੋ ॥੧॥
ਮੁਕਤਿ ਜੁਗਤਿ ਅਨਿਕ ਸੂਖ ਹਰਿ ਭਗਤਿ ਲਵੈ ਨ ਲਾਵਨੋ ॥
ਪ੍ਰਭ ਦਰਸ ਲੁਬਧ ਦਾਸ ਨਾਨਕ ਬਹੁੜਿ ਜੋਨਿ ਨ ਧਾਵਨੋ ॥੨॥੭॥੧੦॥
ਗੁਰੂ ਗ੍ਰੰਥ ਸਾਹਿਬ – ਅੰਗ ੧੩੨੩

NOTE: To read romanised text properly, please read ‘Roman symbols used for Transliteration of Gurbani Text’ and ‘Recognition of Sur Symbols’  from the linked PDF Files: Transliteration Symbols and Recognition of Sur Symbols

Kali▫aanu Mahalaa 5 ॥
Hari charan saran kali▫aan karan ॥
Prabʰ naamu paṫiṫ paavano ॥1॥ Rahaa▫u ॥
Saaḋʰ-sᴺgi japi nisᴺg jam-kaalu ṫisu na kʰaavano ॥1॥
Mukaṫi jugaṫi anik sookʰ hari bʰagaṫi lavæ na laavano ॥
Prabʰ ḋaras lubaḋʰ ḋaas naanak bahuɍi joni na ḋʰaavano ॥2॥7॥10॥
Guru Granth Sahib – Ang 1323