Kaanrhaa

ਕਾਨੜਾ (Kaanrhaa)

ਗੁਰਮਤਿ ਸੰਗੀਤ ਅਤੇ ਭਾਰਤੀ ਸੰਗੀਤ ਵਿਚ ਰਾਗ ਕਾਨੜਾ ਵਿਸ਼ੇਸ਼ ਮਹੱਤਵਪੂਰਨ ਰਾਗ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਾਨੜਾ ਰਾਗ ਅਧੀਨ ਅੰਗ ੧੨੯੪ ਤੋਂ ੧੩੧੮ ਤਕ ਬਾਣੀ ਅੰਕਿਤ ਹੈ ਜਿਸ ਨੂੰ ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਭਗਤ ਨਾਮਦੇਵ ਜੀ ਨੇ ਉਚਾਰਿਆ ਹੈ। ਇਸ ਰਾਗ ਵਿਚ ਗੰਧਾਰ ਕੋਮਲ, ਦੋਵੇਂ ਨਿਸ਼ਾਦ, ਬਾਕੀ ਸੁਰ ਸ਼ੁੱਧ ਅਤੇ ਧੈਵਤ ਪੂਰਨ ਰੂਪ ਵਿਚ ਵਰਜਿਤ ਹੈ।

Kaanrhaa is a significant and dulcet melody of indian classical music and Gurmat sangeet. This raag has hymns from ang 1294 to 1318 contributed by Guru Ramdas Ji, Guru Arjan Dev Ji and Bhagat Namdev Ji.  It has Komal Gandhaar and both the forms of Nishaad but Dhaiwat is omitted in this raaga all other sur shudha.

Gur Shabad Raag Rattan Album Art

Gur Shabad Raag Rattan

By Arjanveer Singh

Shabad Releasing Soon!

Kaanrhaa Raag - Details

ਕਾਨੜਾ ਮਹਲਾ ੫ ॥
ਬਿਸਰਿ ਗਈ ਸਭ ਤਾਤਿ ਪਰਾਈ ॥
ਜਬ ਤੇ ਸਾਧਸੰਗਤਿ ਮੋਹਿ ਪਾਈ ॥੧॥ ਰਹਾਉ ॥
ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥੧॥
ਜੋ ਪ੍ਰਭ ਕੀਨੋ ਸੋ ਭਲ ਮਾਨਿਓ ਏਹ ਸੁਮਤਿ ਸਾਧੂ ਤੇ ਪਾਈ ॥੨॥
ਸਭ ਮਹਿ ਰਵਿ ਰਹਿਆ ਪ੍ਰਭੁ ਏਕੈ ਪੇਖਿ ਪੇਖਿ ਨਾਨਕ ਬਿਗਸਾਈ ॥੩॥੮॥
ਗੁਰੂ ਗ੍ਰੰਥ ਸਾਹਿਬ – ਅੰਗ ੧੨੯੯

NOTE: To read romanised text properly, please read ‘Roman symbols used for Transliteration of Gurbani Text’ and ‘Recognition of Sur Symbols’  from the linked PDF Files: Transliteration Symbols and Recognition of Sur Symbols

Kaanaɍaa Mahalaa 5 ॥
Bisari g▫ee sabʰ ṫaaṫi paraa▫ee ॥
Jab ṫė saaḋʰasᴺgaṫi mohi paa▫ee ॥1॥ Rahaa▫u ॥
Naa ko bæree nahee bigaanaa sagal sᴺgi ham k▫u bani aa▫ee ॥1॥
Jo prabʰ keeno so bʰal maanio ėh sumaṫi saaḋʰoo ṫė paa▫ee ॥2॥
Sabʰ mahi ravi rahiaa prabʰu ėkæ pėkʰi pėkʰi naanak bigasaa▫ee ॥3॥8॥
Guru Granth Sahib – Ang 1299