Jaitsree

ਜੈਤਸਰੀ (Jaitsree)

ਸ਼ਾਮ ਵੇਲੇ ਦਾ ਇਹ ਰਾਗ ਜੈਤਸਰੀ ਜਟਿਲ ਪਰੰਤੂ ਮਧੁਰ ਰਾਗ ਹੈ। ਇਸ ਰਾਗ ਵਿੱਚ ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਭਗਤ ਰਵਿਦਾਸ ਜੀ ਨੇ ਬਾਣੀ ਉਚਾਰੀ ਹੈ। (ਸ੍ਰੀ ਗੁਰੂ ਗ੍ਰੰਥ ਸਾਹਿਬ, ੬੯੬ ਤੋਂ ੭੧੦) ਇਸ ਰਾਗ ਵਿਚ ਰਿਸ਼ਭ, ਧੈਵਤ ਕੋਮਲ, ਮਧਿਅਮ ਤੀਵਰ, ਬਾਕੀ ਸੁਰ ਸ਼ੁੱਧ, ਆਰੋਹ ਵਿਚ ਰਿਸ਼ਭ ਅਤੇ ਧੈਵਤ ਵਰਜਿਤ ਹੈ।

Jaitsaree is a complicated melody of dusk yet a melodious one. In this raag hymns are contributed by Guru Ramdas Ji, Guru Arjan Dev Ji, Guru Tegh Bahadur Sahib Ji and Bhagat Ravidas Ji (Sri Guru Granth Sahib, 696 to 710). In this raaga the notes taken are Komal Rishabh, Komal Dhaiwat, Teever Madhyam and all other shudha but Rishabh and Dhaiwat are not allowed in its ascent.

Gur Shabad Raag Rattan Album Art

Gur Shabad Raag Rattan

By Arjanveer Singh

ਜੈਤਸਰੀ ਮਹਲਾ ੫ ॥
ਕੋਈ ਜਨੁ ਹਰਿ ਸਿਉ ਦੇਵੈ ਜੋਰਿ ॥
ਚਰਨ ਗਹਉ ਬਕਉ ਸੁਭ ਰਸਨਾ ਦੀਜਹਿ ਪ੍ਰਾਨ ਅਕੋਰਿ ॥੧॥ ਰਹਾਉ ॥
ਮਨੁ ਤਨੁ ਨਿਰਮਲ ਕਰਤ ਕਿਆਰੋ ਹਰਿ ਸਿੰਚੈ ਸੁਧਾ ਸੰਜੋਰਿ ॥
ਇਆ ਰਸ ਮਹਿ ਮਗਨੁ ਹੋਤ ਕਿਰਪਾ ਤੇ ਮਹਾ ਬਿਖਿਆ ਤੇ ਤੋਰਿ ॥੧॥
ਆਇਓ ਸਰਣਿ ਦੀਨ ਦੁਖ ਭੰਜਨ ਚਿਤਵਉ ਤੁਮ੍ਹ੍ਹਰੀ ਓਰਿ ॥
ਅਭੈ ਪਦੁ ਦਾਨੁ ਸਿਮਰਨੁ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋਰਿ ॥੨॥੫॥੯॥
ਗੁਰੂ ਗ੍ਰੰਥ ਸਾਹਿਬ – ਅੰਗ ੭੦੨

NOTE: To read romanised text properly, please read ‘Roman symbols used for Transliteration of Gurbani Text’ and ‘Recognition of Sur Symbols’  from the linked PDF Files: Transliteration Symbols and Recognition of Sur Symbols

Jæṫ-saree Mahalaa 5 ॥
Ko▫ee janu hari si▫u ḋėvæ jori ॥
Charan gah▫u bak▫u subʰ rasanaa ḋeejahi praan akori ॥1॥ Rahaa▫u ॥
Manu ṫanu nir-mal karaṫ ki▫aaro hari siᴺchæ suḋʰaa sᴺjjori ॥
Iaa ras mahi maganu hoṫ kirapaa ṫė mahaa bikʰiaa ṫė ṫori ॥1॥
Aa▫io saraṇi ḋeen ḋukʰ bʰᴺjjan chiṫ-v▫u ṫumʱaree ori ॥
Abʰæ paḋu ḋaanu simaranu su▫aamee ko prabʰ naanak bᴺḋʰan chʰori ॥2॥5॥9॥
Guru Granth Sahib – Ang 702

Jaetsaree Raag - Notation