Jaijaawantee

ਜੈਜਾਵੰਤੀ (Jaijaawantee)

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗ ਪ੍ਰਬੰਧ ਦਾ ਅੰਤਿਮ ਰਾਗ ਜੈਜਾਵੰਤੀ ਦਾ ਪ੍ਰਯੋਗ ਨੋਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਹੀ ਕੀਤਾ ਹੈ ਅਤੇ ਅੰਗ ੧੩੫੨-੧੩੫੩ ਤਕ ਬਾਣੀ ਦਾ ਅਖੀਰਲਾ ਰਾਗ ਹੈ। ਇਸ ਰਾਗ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਾਣੀ ਉਚਾਰੀ ਹੈ। ਇਸ ਵਿਚ ਗੰਧਾਰ ਅਤੇ ਨਿਸ਼ਾਂਦ ਦੇ ਦੋਵੇਂ ਰੂਪ ਪ੍ਰਯੋਗ ਕੀਤੇ ਜਾਂਦੇ ਹਨ।

In Sri Guru Granth Sahib Jaijaawantee raaga has been used by Ninth Guru Sri Guru Tegh Bahadur Sahib and This the concluding raaga from ang 1352 to 1353. Besides all other shudha sur raaga Jaijaawantee has both the forms of Gandhaar and Nishaad.

Raag Jaijawanti
Gur Shabad Raag Rattan Album Art

Gur Shabad Raag Rattan

By Arjanveer Singh

Raamu bʰaju raamu bʰaju janamu siraaṫu hæ ॥

ਜੈਜਾਵੰਤੀ ਮਹਲਾ ੯ ॥
ਰਾਮੁ ਭਜੁ ਰਾਮੁ ਭਜੁ ਜਨਮੁ ਸਿਰਾਤੁ ਹੈ ॥
ਕਹਉ ਕਹਾ ਬਾਰ ਬਾਰ ਸਮਝਤ ਨਹ ਕਿਉ ਗਵਾਰ ॥
ਬਿਨਸਤ ਨਹ ਲਗੈ ਬਾਰ ਓਰੇ ਸਮ ਗਾਤੁ ਹੈ ॥੧॥ ਰਹਾਉ ॥
ਸਗਲ ਭਰਮ ਡਾਰਿ ਦੇਹਿ ਗੋਬਿੰਦ ਕੋ ਨਾਮੁ ਲੇਹਿ ॥
ਅੰਤਿ ਬਾਰ ਸੰਗਿ ਤੇਰੈ ਇਹੈ ਏਕੁ ਜਾਤੁ ਹੈ ॥੧॥
ਬਿਖਿਆ ਬਿਖੁ ਜਿਉ ਬਿਸਾਰਿ ਪ੍ਰਭ ਕੌ ਜਸੁ ਹੀਏ ਧਾਰਿ ॥
ਨਾਨਕ ਜਨ ਕਹਿ ਪੁਕਾਰਿ ਅਉਸਰੁ ਬਿਹਾਤੁ ਹੈ ॥੨॥੨॥
ਗੁਰੂ ਗ੍ਰੰਥ ਸਾਹਿਬ – ਅੰਗ ੧੩੫੨

NOTE: To read romanised text properly, please read ‘Roman symbols used for Transliteration of Gurbani Text’ and ‘Recognition of Sur Symbols’  from the linked PDF Files: Transliteration Symbols and Recognition of Sur Symbols

Jæjaavᴺṫee Mahalaa 9 ॥
Raamu bʰaju raamu bʰaju janamu siraaṫu hæ ॥
Kah▫u kahaa baar baar samajʰaṫ nah ki▫u gavaar ॥
Binasaṫ nah lagæ baar orė sam gaaṫu hæ ॥1॥ Rahaa▫u ॥
Sagal bʰaram daari ḋėhi gobiᴺḋ ko naamu lėhi ॥
Aᴺṫi baar sᴺgi ṫėræ ihæ ėku jaaṫu hæ ॥1॥
Bikʰiaa bikʰu ji▫u bisaari prabʰ kou jasu hee▫ė ḋʰaari ॥
Naanak jan kahi pukaari ȧ▫usaru bihaaṫu hæ ॥2॥2॥
Guru Granth Sahib – Ang 1352

Jaejaavantee Raag - Notation