ਵਿਸ਼ਵ ਭਰ ਦੇ ਬੱਚਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗਤਮਿਕ ਸ਼ਬਦ ਕੀਰਤਨ ਨਾਲ ਜੋੜਨ ਦੇ ਉਦੇਸ਼ ਲਈ
ਗੁਰ ਸ਼ਬਦ ਰਾਗ ਰਤਨ
ਐਲਬਨੀ, ਨਿਊਯਾਰਕ ਦੇ ਇੱਕ 12 ਸਾਲ ਦੀ ਉਮਰ ਦੇ ਹੋਣਹਾਰ ਭੁਝੰਗੀ
ਅਰਜਨਵੀਰ ਸਿੰਘ
ਦੁਆਰਾ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 31 ਰਾਗਾਂ ਵਿੱਚ ਗੁਰਬਾਣੀ ਸ਼ਬਦ ਕੀਰਤਨ ਦੀ ਪੇਸ਼ਕਾਰੀ।
Gur Shabad Raag Rattan
By
ARJANVEER SINGH
Featuring Gurbani Shabad Keertan in 31 Ragas of Sri Guru Granth Sahib ji.
A 12 year old prodigy from Albany, New York.
An initiative aimed at connecting children worldwide with the Ragatmic shabad kirtan of Sri Guru Granth Sahib Ji.
ਸੰਗਤ ਅਰਪਣ
੨੪ ਫਰਵਰੀ ੨੦੨੪ ਨੂੰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ
Released
On February 24, 2024 at the Secretariat of Sri Akal Takhat, Amritsar Sahib ji
ਕਿਰਪਾ ਕਰਕੇ ਹੇਠਾਂ ਦਿੱਤੀ ਰਾਗਾਂ ਦੀ ਸੂਚੀ ਵਿੱਚੋਂ ਆਪਣੀ ਪਸੰਦ ਦੇ ਲਿੰਕ ‘ਤੇ ਕਲਿੱਕ ਕਰੋ
Please click a link of your choice from the following list of Raagas
Available Now
Sireeraagu ਸਿਰੀ ਰਾਗ
Wadhans ਵਡਹੰਸ
Jaijaawantee ਜੈਜਾਵੰਤੀ
Basant ਬਸੰਤ
Maajh ਮਾਝ
Gaorhee ਗਉੜੀ
Aasaa ਆਸਾ
Bihaagrhaa ਬਿਹਾਗੜਾ
Sorath ਸੋਰਠਿ
Dhanaasree ਧਨਾਸਰੀ
Jaitsree ਜੈਤਸਰੀ
Goojree ਗੂਜਰੀ
Devgandhaaree ਦੇਵਗੰਧਾਰੀ
Todee ਟੋਡੀ
Bairaarhee ਬੈਰਾੜੀ
Tilang ਤਿਲੰਗ
Soohee ਸੂਹੀ
Bilaawal ਬਿਲਾਵਲ
Gond ਗੋਂਡ
Raamkalee ਰਾਮਕਲੀ
Nat Naaraain ਨਟ ਨਾਰਾਇਣ
Maalee Gaorhaa ਮਾਲੀ ਗਉੜਾ
Tookhaaree ਤੁਖਾਰੀ
Kedaaraa ਕੇਦਾਰਾ
Bhairao ਭੈਰਉ
Saarang ਸਾਰੰਗ
Malaar ਮਲਾਰ
Kaanrhaa ਕਾਨੜਾ
Kaliaan ਕਲਿਆਣ
Prabhaatee ਪ੍ਰਭਾਤੀ
Raag Maalaa ਰਾਗ ਮਾਲਾ
Coming Soon
Maaroo ਮਾਰੂ
ਹਾਜ਼ਰੀਨ ਉੱਘੀਆਂ ਸਖ਼ਸ਼ੀਅਤਾਂ
ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ ਜੀ: ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ।
ਐਡਵੋਕੇਟ ਸ. ਹਰਜਿੰਦਰ ਸਿੰਘ ਜੀ ਧਾਮੀ: ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ।
ਡਾ: ਗੁਰਨਾਮ ਸਿੰਘ: ਇਸ ਐਲਬਮ ਦੇ ਡਾਇਰੈਕਟਰ ਅਤੇ ਕੰਪੋਜ਼ਰ
ਸੰਤ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਵਾਲੇ: ਰਾੜਾ ਸਾਹਿਬ ਸੰਪਰਦਾਇ ਦੇ ਮੌਜੂਦਾ ਮੁਖੀ ਅਤੇ ਇਸ ਪ੍ਰਾਜੈਕਟ ਦੇ ਸਰਪ੍ਰਸਤ
Eminent dignitaries who graced the occasion
- Singh Sahib Giani Raghubir Singh Ji: Head Granthi Sachkhand Sri Harmandir Sahib and Jathedar Sri Akal Takhat Sahib, Sri Amritsar Sahib.
- Advocate Harjinder Singh Ji Dhami: President, Shiromani Gurdwara Parbandhak Committee.
- Dr. Gurnam Singh Ji: Director and Composer of this album.
- Sant Baljinder Singh Ji Rara Sahib Wale: The Present head of Rara Sahib Sampardai and the patron of this project.
Release Ceremony Recording
ਸੰਗੀਤ ਪ੍ਰਬੰਧਨ: ਡਾ. ਮਨਪ੍ਰੀਤ ਸਿੰਘ ਅਤੇ ਸ. ਸੰਦੀਪ ਸਿੰਘ
ਤਾਊਸ ਅਤੇ ਦਿਲਰੁਬਾ: ਸੰਦੀਪ ਸਿੰਘ
ਰਬਾਬ: ਰਵਿੰਦਰ ਸਿੰਘ ਰਿੰਕੂ
ਤਬਲਾ: ਸੁਰਜੀਤ ਸਿੰਘ
ਮਿਕਸ ਐਂਡ ਮਾਸਟਰ: ਅਮਰਜੀਤ ਸਿੰਘ
Music arrangement: Dr. Manpreet Singh and S. Sandeep Singh
Taus and Dilruba: Sandeep Singh
Rabab: Ravinder Singh Rinku
Tabla: Surjeet Singh
Mix and Master: Amarjeet Singh
Dedication
This album is dedicated to Sant Isher Singh ji Rara Sahib Wale, the living embodiment of the Gurmat Principle of ‘ਕਲਜੁਗ ਮਹਿ ਕੀਰਤਨੁ ਪਰਧਾਨਾ.’ Sant Isher Singh ji devoted the entirety of his lifetime to Gurmat Parchaar, utilizing Keertan as the primary means of devotional worship and connecting Sangat throughout the world with the message of Gurbani. He exemplified and taught us all the paramount importance and transformative power of Gurbani Keertan.