Devgandhaaree

ਦੇਵਗੰਧਾਰੀ (Devgandhaaree)

ਰਾਗ ਦੇਵ ਗੰਧਾਰੀ ਆਸਾ ਅਤੇ ਆਸਾਵਰੀ ਰਾਗਾਂ ਦੀ ਵਿਸ਼ਿਸਟ ਸੁਰਾਵਲੀਆਂ ਦੇ ਮਿਸ਼ਰਣ ਤੋਂ ਉਤਪੰਨ ਹੁੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦੇਵਗੰਧਾਰੀ ਰਾਗ ਅਧੀਨ ਅੰਗ ੫੨੭ ਤੋਂ ੫੩੬ ਤਕ ਬਾਣੀ ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਾਣੀ ਉਚਾਰੀ ਹੈ। ਇਸ ਰਾਗ ਵਿਚ ਦੋਵੇ ਧੈਵਤ, ਦੋਵੇਂ ਨਿਸ਼ਾਦ ਅਤੇ ਬਾਕੀ ਸਾਰੇ ਸੁਰ ਸ਼ੁੱਧ ਪ੍ਰਯੋਗ ਕਰਦੇ ਹੋਏ ਆਰੋਹ ਵਿਚ ਗੰਧਾਰ ਅਤੇ ਨਿਸ਼ਾਦ ਵਰਜਿਤ ਕੀਤੇ ਜਾਂਦੇ ਹਨ।

Devgandhaaree contains the peculiar of both the raagas Aasaa and Aasaawaree. This raag has hymns from ang 527 to 536 contributed by Guru Ramdas Ji, Guru Arjan Dev Ji, Guru Tegh Bahadur Sahib Ji. Besides all other sudh swaras, this raaga makes use of both the forms of Dhaiwat and Nishaad but doesn’t take Gandhaar and Nishaad in ascent.

Raag Devgandhari
Gur Shabad Raag Rattan Album Art

Gur Shabad Raag Rattan

By Arjanveer Singh

ਦੇਵਗੰਧਾਰੀ ਮਹਲਾ ੯ ॥
ਜਗਤ ਮੈ ਝੂਠੀ ਦੇਖੀ ਪ੍ਰੀਤਿ ॥
ਅਪਨੇ ਹੀ ਸੁਖ ਸਿਉ ਸਭ ਲਾਗੇ ਕਿਆ ਦਾਰਾ ਕਿਆ ਮੀਤ ॥੧॥ ਰਹਾਉ ॥
ਮੇਰਉ ਮੇਰਉ ਸਭੈ ਕਹਤ ਹੈ ਹਿਤ ਸਿਉ ਬਾਧਿਓ ਚੀਤ ॥
ਅੰਤਿ ਕਾਲਿ ਸੰਗੀ ਨਹ ਕੋਊ ਇਹ ਅਚਰਜ ਹੈ ਰੀਤਿ ॥੧॥
ਮਨ ਮੂਰਖ ਅਜਹੂ ਨਹ ਸਮਝਤ ਸਿਖ ਦੈ ਹਾਰਿਓ ਨੀਤ ॥
ਨਾਨਕ ਭਉਜਲੁ ਪਾਰਿ ਪਰੈ ਜਉ ਗਾਵੈ ਪ੍ਰਭ ਕੇ ਗੀਤ ॥੨॥੩॥੬॥੩੮॥੪੭॥
ਗੁਰੂ ਗ੍ਰੰਥ ਸਾਹਿਬ – ਅੰਗ ੫੩੬

NOTE: To read romanised text properly, please read ‘Roman symbols used for Transliteration of Gurbani Text’ and ‘Recognition of Sur Symbols’  from the linked PDF Files: Transliteration Symbols and Recognition of Sur Symbols

Ḋėv-gᴺḋʰaaree Mahalaa 9 ॥
Jagaṫ mæ jʰootʰee ḋėkʰee preeṫi ॥
Apanė hee sukʰ si▫u sabʰ laagė kiaa ḋaaraa kiaa meeṫ ॥1॥ Rahaa▫u ॥
Mėr▫u mėr▫u sabʰæ kahaṫ hæ hiṫ si▫u baaḋʰio cheeṫ ॥
Aᴺṫi kaali sᴺgee nah ko▫oo ih acharaj hæ reeṫi ॥1॥
Man moorakʰ ajahoo nah samajʰaṫ sikʰ ḋæ haario neeṫ ॥
Naanak bʰ▫ujalu paari paræ j▫u gaavæ prabʰ kė geeṫ ॥2॥3॥6॥38॥47॥
Guru Granth Sahib – Ang 536