Bihaagrhaa

ਬਿਹਾਗੜਾ (Bihaagrhaa)

ਪੰਜਾਬ ਦੀ ਸੰਗੀਤ ਪਰੰਪਰਾ ਦਾ ਇਹ ਰਾਗ ਬਿਹਾਗ ਅਤੇ ਖਮਾਜ ਰਾਗਾਂ ਦੀਆਂ ਸੁਰਾਵਲੀਆਂ ਤੋਂ ਵਿਕਸਿਤ ਹੋਇਆ ਹੈ। ਇਸ ਰਾਗ ਅਧੀਨ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਰਦਾਨਾ ਜੀ ਅਤੇ ਭਗਤ ਕਬੀਰ ਜੀ ਨੇ ਬਾਣੀ ਉਚਾਰੀ ਹੈ। (ਸ੍ਰੀ ਗੁਰੂ ਗ੍ਰੰਥ ਸਾਹਿਬ, ੫੩੭ ਤੋਂ ੫੫੬) ਇਸ ਰਾਗ ਵਿਚ ਨਿਸ਼ਾਦ ਦੇ ਦੋਵੇਂ ਰੂਪ, ਬਾਕੀ ਸੁਰ ਸ਼ੁੱਧ ਪਰ ਆਰੋਹ ਵਿਚ ਰਿਸ਼ਭ ਅਤੇ ਧੈਵਤ ਵਰਜਿਤ ਹੈ।

Bihaagrhaa is a significant melody of the Punjabi tradition of music and carries shades of raaga Bihaag and raaga khammaj. In this raag hymns are contributed by Guru Amardas ji, Guru Ramdas Ji, Guru Arjan Dev Ji and Guru Tegh Bahadur Sahib Ji, Bhai Mardana ji and Bhagat Kabir ji.  (Sri Guru Granth Sahib, 537 to 556) Raaga Bihaagrhaa takes both the forms of Nishaad other notes shudha but Rishabh and Dhaiwat are omitted in ascent.

Raag Bihagara
Gur Shabad Raag Rattan Album Art

Gur Shabad Raag Rattan

By Arjanveer Singh

Bihaagrhaa Raag - Details

ਬਿਹਾਗੜਾ ਮਹਲਾ ੫ ਘਰੁ ੨
ੴ ਸਤਿਨਾਮੁ ਗੁਰਪ੍ਰਸਾਦਿ ॥
ਵਧੁ ਸੁਖੁ ਰੈਨੜੀਏ ਪ੍ਰਿਅ ਪ੍ਰੇਮੁ ਲਗਾ ॥
ਘਟੁ ਦੁਖ ਨੀਦੜੀਏ ਪਰਸਉ ਸਦਾ ਪਗਾ ॥
ਪਗ ਧੂਰਿ ਬਾਂਛਉ ਸਦਾ ਜਾਚਉ ਨਾਮ ਰਸਿ ਬੈਰਾਗਨੀ ॥
ਪ੍ਰਿਅ ਰੰਗਿ ਰਾਤੀ ਸਹਜ ਮਾਤੀ ਮਹਾ ਦੁਰਮਤਿ ਤਿਆਗਨੀ ॥
ਗਹਿ ਭੁਜਾ ਲੀਨ੍ਹ੍ਹੀ ਪ੍ਰੇਮ ਭੀਨੀ ਮਿਲਨੁ ਪ੍ਰੀਤਮ ਸਚ ਮਗਾ ॥
ਬਿਨਵੰਤਿ ਨਾਨਕ ਧਾਰਿ ਕਿਰਪਾ ਰਹਉ ਚਰਣਹ ਸੰਗਿ ਲਗਾ ॥੧॥

NOTE: To read romanised text properly, please read ‘Roman symbols used for Transliteration of Gurbani Text’ and ‘Recognition of Sur Symbols’  from the linked PDF Files: Transliteration Symbols and Recognition of Sur Symbols

Bihaagaɍaa Mahalaa 5 Gʰaru 2
ੴ Saṫinaamu Gur-prasaaḋi ॥
Vaḋʰu sukʰu rænaɍee▫ė priȧ prėmu lagaa ॥
Gʰatu ḋukʰ neeḋaɍee▫ė paras▫u saḋaa pagaa ॥
Pag ḋʰoori baaⁿchʰ▫u saḋaa jaach▫u naam rasi bæraaganee ॥
Priȧ rᴺgi raaṫee sahaj maaṫee mahaa ḋur-maṫi ṫi▫aaganee ॥
Gahi bʰujaa leenʱee prėm bʰeenee milanu preeṫam sach magaa ॥
Binavᴺṫi naanak ḋʰaari kirapaa rah▫u charaṇah sᴺgi lagaa ॥1॥

Bihaagaraa Raag - Notation