Bhairao

ਭੈਰਉ (Bhairao)

ਭੈਰਉ ਮਧੁਰ ਤੇ ਗੰਭੀਰ ਪ੍ਰਕ੍ਰਿਤੀ ਦਾ ਰਾਗ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੈਰੳ ਰਾਗ ਅਧੀਨ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਅਰਜਨ ਦੇਵ ਜੀ, ਭਗਤ ਕਬੀਰ ਜੀ, ਭਗਤ ਨਾਮਦੇਵ ਜੀ ਅਤੇ ਭਗਤ ਰਵਿਦਾਸ ਜੀ ਨੇ ਬਾਣੀ ਉਚਾਰੀ ਹੈ। (ਸ੍ਰੀ ਗੁਰੂ ਗ੍ਰੰਥ ਸਾਹਿਬ, ੧੧੨੫ ਤੋਂ ੧੧੬੭) ਇਸ ਰਾਗ ਵਿਚ ਰਿਸ਼ਭ, ਧੈਵਤ ਕੋਮਲ ਅਤੇ ਬਾਕੀ ਸੁਰ ਸ਼ੁੱਧ ਪ੍ਰਯੋਗ ਕੀਤੇ ਜਾਂਦੇ ਹਨ।

Bhairao is a melodious and contemplative by nature. This raag has hymns from ang 1125 to 1167 contributed by Guru Nanak Dev Ji, Guru Amardas Ji, Guru Ramdas Ji, Guru Arjan Dev Ji, Bhagat Kabir Ji, Bhagat Namdev Ji and Bhagat Ravidas Ji. (Sri Guru Granth Sahib, 1125-1167)  Besides all other shudh notes Rishabh and Dhaiwat are Komal in this raaga.

Raag Bhairau
Gur Shabad Raag Rattan Album Art

Gur Shabad Raag Rattan

By Arjanveer Singh

Shabad Releasing Soon!

Bhairao Raag - Details

ਭੈਰਉ ਮਹਲਾ ੫ ॥
ਖੂਬੁ ਖੂਬੁ ਖੂਬੁ ਖੂਬੁ ਖੂਬੁ ਤੇਰੋ ਨਾਮੁ ॥
ਝੂਠੁ ਝੂਠੁ ਝੂਠੁ ਝੂਠੁ ਦੁਨੀ ਗੁਮਾਨੁ ॥੧॥ ਰਹਾਉ ॥
ਨਗਜ ਤੇਰੇ ਬੰਦੇ ਦੀਦਾਰੁ ਅਪਾਰੁ ॥
ਨਾਮ ਬਿਨਾ ਸਭ ਦੁਨੀਆ ਛਾਰੁ ॥੧॥
ਅਚਰਜੁ ਤੇਰੀ ਕੁਦਰਤਿ ਤੇਰੇ ਕਦਮ ਸਲਾਹ ॥
ਗਨੀਵ ਤੇਰੀ ਸਿਫਤਿ ਸਚੇ ਪਾਤਿਸਾਹ ॥੨॥
ਨੀਧਰਿਆ ਧਰ ਪਨਹ ਖੁਦਾਇ ॥
ਗਰੀਬ ਨਿਵਾਜੁ ਦਿਨੁ ਰੈਣਿ ਧਿਆਇ ॥੩॥
ਨਾਨਕ ਕਉ ਖੁਦਿ ਖਸਮ ਮਿਹਰਵਾਨ ॥
ਅਲਹੁ ਨ ਵਿਸਰੈ ਦਿਲ ਜੀਅ ਪਰਾਨ ॥੪॥੧੦॥
ਗੁਰੂ ਗ੍ਰੰਥ ਸਾਹਿਬ – ਅੰਗ ੧੧੩੮

NOTE: To read romanised text properly, please read ‘Roman symbols used for Transliteration of Gurbani Text’ and ‘Recognition of Sur Symbols’  from the linked PDF Files: Transliteration Symbols and Recognition of Sur Symbols

Bʰær▫u Mahalaa 5 ॥
Kʰoobu kʰoobu kʰoobu kʰoobu kʰoobu ṫėro naamu ॥
Jʰootʰu jʰootʰu jʰootʰu jʰootʰu ḋunee gumaanu ॥1॥ Rahaa▫u ॥
Nagaj ṫėrė bᴺḋė ḋeeḋaaru apaaru ॥
Naam binaa sabʰ ḋuneeaa chʰaaru ॥1॥
Acharaju ṫėree kuḋaraṫi ṫėrė kaḋam salaah ॥
Ganeev ṫėree sifaṫi sachė paaṫisaah ॥2॥
Neeḋʰariaa ḋʰar panah kʰuḋaa▫i ॥
Gareeb nivaaju ḋinu ræṇi ḋʰiaa▫i ॥3॥
Naanak k▫u kʰuḋi kʰasam mihar-vaan ॥
Alahu na visaræ ḋil jeeȧ paraan ॥4॥10॥
Guru Granth Sahib – Ang 1138