Basant

ਬਸੰਤ (Basant)

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਰੁੱਤਕਾਲੀਨ ਰਾਗਾਂ ਵਿਚੋੳ ਬਸੰਤ ਰਾਗ ਗੁਰਮਤਿ ਸੰਗੀਤ ਦੀ “ਬਸੰਤ ਦੀ ਕੀਰਤਨ ਚੌਕੀ” ਨਾਲ ਸੰਬੰਧਿਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਸੰਤ ਰਾਗ ਅਧੀਨ ਅੰਗ ੧੧੬੮ ਤੋਂ ੧੧੯੬ ਤਕ ਬਾਣੀ ਅੰਕਿਤ ਹੈ ਜੋ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ ਅਤੇ ਭਗਤ ਰਾਮਾਨੰਦ ਜੀ ਨੇ ਬਾਣੀ ਉਚਾਰੀ ਹੈ। ਆਰੋਹ ਵਿਚ ਰਿਸ਼ਭ ਅਤੇ ਪੰਚਮ ਨੂੰ ਵਰਜਿਤ ਕਰਦਿਆਂ ਇਸ ਰਾਗ ਦੇ ਸਾਰੇ ਸੁਰ ਸ਼ੁੱਧ ਪ੍ਰਯੋਗ ਕੀਤੇ ਜਾਂਦੇ ਹਨ।

Raag Basant is a seasonal melody of Sri Guru Granth Sahib in Gurmat Sangeet Tradition, This raag belongs to Basant Di Kirtan Chouki . This raag has hymns from ang 1168 to 1196 contributed by Guru Nanak Dev Ji, Guru Amardas Ji, Guru Ramdas Ji, Guru Arjan Dev Ji, Guru Tegh Bahadur Sahib Ji, Bhagat Kabir Ji, Bhagat Namdev Ji, Bhagat Ravidas Ji and Bhagat Ramanand Ji. The use of Rishabh and pancham is not allowed in the ascent and all the notes of taken in their shudh form.

Raag Basant
Gur Shabad Raag Rattan Album Art

Gur Shabad Raag Rattan

By Arjanveer Singh

Basant Raag - Details

ਬਸੰਤੁ ਮਹਲਾ ੩ ॥
ਅੰਤਰਿ ਪੂਜਾ ਮਨ ਤੇ ਹੋਇ ॥
ਏਕੋ ਵੇਖੈ ਅਉਰੁ ਨ ਕੋਇ ॥
ਦੂਜੈ ਲੋਕੀ ਬਹੁਤੁ ਦੁਖੁ ਪਾਇਆ ॥
ਸਤਿਗੁਰਿ ਮੈਨੋ ਏਕੁ ਦਿਖਾਇਆ ॥੧॥
ਮੇਰਾ ਪ੍ਰਭੁ ਮਉਲਿਆ ਸਦ ਬਸੰਤੁ ॥
ਇਹੁ ਮਨੁ ਮਉਲਿਆ ਗਾਇ ਗੁਣ ਗੋਬਿੰਦ ॥੧॥ ਰਹਾਉ ॥
ਗੁਰ ਪੂਛਹੁ ਤੁਮ੍ਹ੍ਹ ਕਰਹੁ ਬੀਚਾਰੁ ॥
ਤਾਂ ਪ੍ਰਭ ਸਾਚੇ ਲਗੈ ਪਿਆਰੁ ॥
ਆਪੁ ਛੋਡਿ ਹੋਹਿ ਦਾਸਤ ਭਾਇ ॥
ਤਉ ਜਗਜੀਵਨੁ ਵਸੈ ਮਨਿ ਆਇ ॥੨॥
ਭਗਤਿ ਕਰੇ ਸਦ ਵੇਖੈ ਹਜੂਰਿ ॥
ਮੇਰਾ ਪ੍ਰਭੁ ਸਦ ਰਹਿਆ ਭਰਪੂਰਿ ॥
ਇਸੁ ਭਗਤੀ ਕਾ ਕੋਈ ਜਾਣੈ ਭੇਉ ॥
ਸਭੁ ਮੇਰਾ ਪ੍ਰਭੁ ਆਤਮ ਦੇਉ ॥੩॥
ਆਪੇ ਸਤਿਗੁਰੁ ਮੇਲਿ ਮਿਲਾਏ ॥
ਜਗਜੀਵਨ ਸਿਉ ਆਪਿ ਚਿਤੁ ਲਾਏ ॥
ਮਨੁ ਤਨੁ ਹਰਿਆ ਸਹਜਿ ਸੁਭਾਏ ॥
ਨਾਨਕ ਨਾਮਿ ਰਹੇ ਲਿਵ ਲਾਏ ॥੪॥੪॥
ਗੁਰੂ ਗ੍ਰੰਥ ਸਾਹਿਬ – ਅੰਗ ੧੧੭੩

NOTE: To read romanised text properly, please read ‘Roman symbols used for Transliteration of Gurbani Text’ and ‘Recognition of Sur Symbols’  from the linked PDF Files: Transliteration Symbols and Recognition of Sur Symbols

Basᴺṫu Mahalaa 3 ॥
Aᴺṫari poojaa man ṫė ho▫i ॥
Ėko vėkʰæ ȧ▫uru na ko▫i ॥
Ḋoojæ lokee bahuṫu ḋukʰu paa▫iaa ॥
Saṫiguri mæno ėku ḋikʰaa▫iaa ॥1॥
Mėraa prabʰu m▫uliaa saḋ basᴺṫu ॥
Ihu manu m▫uliaa gaa▫i guṇ gobiᴺḋ ॥1॥ Rahaa▫u ॥
Gur poochʰahu ṫumʱ karahu beechaaru ॥
Ṫaaⁿ prabʰ saachė lagæ pi▫aaru ॥
Aapu chʰodi hohi ḋaasaṫ bʰaa▫i ॥
Ṫ▫u jag-jeevanu vasæ mani aa▫i ॥2॥
Bʰagaṫi karė saḋ vėkʰæ hajoori ॥
Mėraa prabʰu saḋ rahiaa bʰar-poori ॥
Isu bʰagaṫee kaa ko▫ee jaaṇæ bʰė▫u ॥
Sabʰu mėraa prabʰu aaṫam ḋė▫u ॥3॥
Aapė saṫiguru mėli milaa▫ė ॥
Jag-jeevan si▫u aapi chiṫu laa▫ė ॥
Manu ṫanu hariaa sahaji subʰaa▫ė ॥
Naanak naami rahė liv laa▫ė ॥4॥4॥
Guru Granth Sahib – Ang 1173