Bairaarhee

ਬੈਰਾੜੀ (Bairaarhee)

ਬੈਰਾੜੀ ਅਪ੍ਰਚਲਿਤ ਰਾਗ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬੈਰਾੜੀ ਰਾਗ ਅਧੀਨ ਅੰਗ ੭੧੯ ਤੋਂ ੭੨੦ ਤਕ ਬਾਣੀ ਅੰਕਿਤ ਹੈ ਜੋ ਸ੍ਰੀ ਗੁਰੂ ਰਾਮਦਾਸ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਚਾਰੀ ਹੈ। ਇਸ ਰਾਗ ਵਿਚ ਰਿਸ਼ਭ ਕੋਮਲ ਮਧਿਅਮ ਤੀਵਰ ਅਤੇ ਬਾਕੀ ਸਾਰੇ ਸੁਰ ਸ਼ੁੱਧ ਪ੍ਰਯੋਗ ਕੀਤੇ ਜਾਂਦੇ ਹਨ।

Bairaarhee is not a very familiar and popular raaga. This raag has hymns from ang 719 to 720 contributed by Guru Ramdas Ji and Guru Arjan Dev Ji. Bairaarhee requires strict discipline and maturity. This raaga has komal Rishabh, teever Madhyam and all other shudha Sur.

Raag Bairari
Gur Shabad Raag Rattan Album Art

Gur Shabad Raag Rattan

By Arjanveer Singh

ਬੈਰਾੜੀ ਮਹਲਾ ੪ ॥
ਜਪਿ ਮਨ ਹਰਿ ਹਰਿ ਨਾਮੁ ਨਿਤ ਧਿਆਇ ॥
ਜੋ ਇਛਹਿ ਸੋਈ ਫਲੁ ਪਾਵਹਿ ਫਿਰਿ ਦੂਖੁ ਨ ਲਾਗੈ ਆਇ ॥੧॥ ਰਹਾਉ ॥
ਸੋ ਜਪੁ ਸੋ ਤਪੁ ਸਾ ਬ੍ਰਤ ਪੂਜਾ ਜਿਤੁ ਹਰਿ ਸਿਉ ਪ੍ਰੀਤਿ ਲਗਾਇ ॥
ਬਿਨੁ ਹਰਿ ਪ੍ਰੀਤਿ ਹੋਰ ਪ੍ਰੀਤਿ ਸਭ ਝੂਠੀ ਇਕ ਖਿਨ ਮਹਿ ਬਿਸਰਿ ਸਭ ਜਾਇ ॥੧॥
ਤੂ ਬੇਅੰਤੁ ਸਰਬ ਕਲ ਪੂਰਾ ਕਿਛੁ ਕੀਮਤਿ ਕਹੀ ਨ ਜਾਇ ॥
ਨਾਨਕ ਸਰਣਿ ਤੁਮ੍ਹ੍ਹਾਰੀ ਹਰਿ ਜੀਉ ਭਾਵੈ ਤਿਵੈ ਛਡਾਇ ॥੨॥੬॥
ਗੁਰੂ ਗ੍ਰੰਥ ਸਾਹਿਬ – ਅੰਗ ੭੨੦

NOTE: To read romanised text properly, please read ‘Roman symbols used for Transliteration of Gurbani Text’ and ‘Recognition of Sur Symbols’  from the linked PDF Files: Transliteration Symbols and Recognition of Sur Symbols

Bæraaɍee Mahalaa 4 ॥
Japi man hari hari naamu niṫ ḋʰiaa▫i ॥
Jo ichʰahi so▫ee falu paavahi firi ḋookʰu na laagæ aa▫i ॥1॥ Rahaa▫u ॥
So japu so ṫapu saa braṫ poojaa jiṫu hari si▫u preeṫi lagaa▫i ॥
Binu hari preeṫi hor preeṫi sabʰ jʰootʰee ik kʰin mahi bisari sabʰ jaa▫i ॥1॥
Ṫoo bėȧᴺṫu sarab kal pooraa kichʰu keemaṫi kahee na jaa▫i ॥
Naanak saraṇi ṫumʱaaree hari jee▫u bʰaavæ ṫivæ chʰadaa▫i ॥2॥6॥
Guru Granth Sahib – Ang 720