Aasaa

ਆਸਾ (Aasaa)

ਰਾਗ ਆਸਾ ਗੁਰਮਤਿ ਸੰਗੀਤ ਪਰੰਪਰਾ ਦਾ ਵਿਸ਼ੇਸ਼ ਰਾਗ ਹੈ ਜਿਸ ਨੂੰ ਅੰਮ੍ਰਿਤ ਵੇਲੇ ਅਤੇ ਸੰਧਿਆ ਸਮੇਂ ਗਾਉਣ ਦੀ ਪ੍ਰਥਾ ਹੈ। ਇਸ ਰਾਗ ਅਧੀਨ ਸ੍ਰੀ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ, ਭਗਤ ਧੰਨਾ ਜੀ ਅਤੇ ਸ਼ੇਖ ਫਰੀਦ ਜੀ ਨੇ ਬਾਣੀ ਉਚਾਰੀ ਹੈ। (ਸ੍ਰੀ ਗੁਰੂ ਗ੍ਰੰਥ ਸਾਹਿਬ, ੩੪੭ ਤੋਂ ੪੮੮) ਪੰਜਾਬੀ ਲੋਕ ਸੰਗੀਤ ਤੋਂ ਵਿਕਸਿਤ ਇਹ ਰਾਗ ਟੁੰਡੇ ਅਸਰਾਜੇ ਦੀ ਵਾਰ ਦੀ ਧੁਨੀ ਉਤੇ ਗਾਇਆ ਜਾਂਦਾ ਹੈ। ਸਿੱਖ ਮਰਿਆਦਾ ਦੇ ਅੰਤਰਗਤ ਸਵੇਰੇ ਵੇਲੇ ਗੁਰਬਾਣੀ ਸੰਗੀਤ ਵਿਚ ਗਾਈ ਜਾਣ ਵਾਲੀ ਰਚਨਾ ਆਸਾ ਦੀ ਵਾਰ ਇਸ ਰਾਗ ਉੱਤੇ ਆਧਾਰਿਤ ਹੈ। ਰਾਗ ਆਸਾ ਵਿਚ ਸਾਰੇ ਸੁਰ ਸ਼ੁੱਧ ਪ੍ਰਯੋਗ ਕੀਤੇ ਜਾਂਦੇ ਹਨ ਅਤੇ ਆਰੋਹ ਵਿਚ ਗੰਧਾਰ ਤੇ ਨਿਸ਼ਾਦ ਵਰਜਿਤ ਹਨ।

Aasaa is one of the dominant raaga of Gurmat Sangeet tradition sung both in the morning and the evening. In Aasaa raag hymns are contributed by Guru Nanak Dev Ji, Guru Angad Dev Ji, Guru Amardas Ji, Guru Ramdas Ji, Guru Arjan Dev Ji, Guru Tegh Bahadur Sahib Ji, Bhagat Kabir Ji, Bhagat Namdev Ji, Bhagat Ravidas Ji, Bhagat Dhanna Ji and Shekh Farid Ji (Sri Guru Granth Sahib, 347 to 488.) Raag Asaaa is based on the tune of “Tunde Asraaje kee vaar dee Dhuni” prescribed in Sri Guru Granth Sahib ji. In the sikh tradition the composition of morning keertan recital “Aasaa Dee Waar” is based upon this raaga. Aasaa Raag takes all the notes in their shudha form but the use of Gandhaar and Nishaad is not allowed in ascent.

Raag Aasa
Gur Shabad Raag Rattan Album Art

Gur Shabad Raag Rattan

By Arjanveer Singh

ਆਸਾ ਮਹਲਾ ੫ ਤਿਪਦੇ ॥
ਓਹਾ ਪ੍ਰੇਮ ਪਿਰੀ ॥੧॥ ਰਹਾਉ ॥
ਕਨਿਕ ਮਾਣਿਕ ਗਜ ਮੋਤੀਅਨ ਲਾਲਨ ਨਹ ਨਾਹ ਨਹੀ ॥੧॥
ਰਾਜ ਨ ਭਾਗ ਨ ਹੁਕਮ ਨ ਸਾਦ ਨ ॥
ਕਿਛੁ ਕਿਛੁ ਨ ਚਾਹੀ ॥੨॥
ਚਰਨਨ ਸਰਨਨ ਸੰਤਨ ਬੰਦਨ ॥
ਸੁਖੋ ਸੁਖੁ ਪਾਹੀ ॥
ਨਾਨਕ ਤਪਤਿ ਹਰੀ ॥
ਮਿਲੇ ਪ੍ਰੇਮ ਪਿਰੀ ॥੩॥੩॥੧੪੩॥
ਗੁਰੂ ਗ੍ਰੰਥ ਸਾਹਿਬ – ਅੰਗ ੪੦੭

NOTE: To read romanised text properly, please read ‘Roman symbols used for Transliteration of Gurbani Text’ and ‘Recognition of Sur Symbols’  from the linked PDF Files: Transliteration Symbols and Recognition of Sur Symbols

Aasaa Mahalaa 5 Ṫipaḋė ॥
ohaa prėm piree ॥1॥ Rahaa▫u ॥
Kanik maaṇik gaj moṫee▫an laalan nah naah nahee ॥1॥
Raaj na bʰaag na hukam na saaḋ na ॥
Kichʰu kichʰu na chaahee ॥2॥
Charanan saranan sᴺṫan bᴺḋan ॥
Sukʰo sukʰu paahee ॥
Naanak ṫapaṫi haree ॥
Milė prėm piree ॥3॥3॥143॥
Guru Granth Sahib – Ang 407

Aasaa Raag - Notation