31 Raag Kirtan Darbar July 2023

Events  >  31 Raag Kirtan Darbar July 2023

31 Raags Kirtan Darbar
July 28th - 29th - 30th, 2023

This upcoming 3 Day Kirtan Darbar is a unique event, featuring kirtan in all 31 Raags as instructed in Sri Guru Granth Sahib Ji.

Join us: July 28, July 29, & July 30, 2023 @ 450 Albany Shaker Rd. Albany NY 12211.

੨੮-੨੯-੩੦ ਜੁਲਾਈ, ੨੦੨੩
ਸਮਾਗਮ ਅਸਥਾਨ: 450 Albany Shaker Road, Albany, NY 12211

Event Summary

31 Raags

In the Sweet Memory of
His Holiness Sant Isher Singh Ji
Rara Sahib Wale
Karamsar Global Gurmat Samelan
RAAG DARBAR IN ALL 31 RAAGS AS INSTRUCTED IN
SRI GURU GRANTH SAHIB JI
ALBANY, NEW YORK

ਸੰਤ ਈਸ਼ਰ ਸਿੰਘ ਜੀ ਮਹਾਰਾਜ
ਰਾੜਾ ਸਾਹਿਬ ਵਾਲਿਆਂ ਦੀ
ਮਿੱਠੀ ਯਾਦ ਵਿਚ
ਕਰਮਸਰ ਗਲੋਬਲ ਗੁਰਮਤ ਸੰਮੇਲਨ ੨੦੨੩
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਿਰਧਾਰਤ ਸਮੂਹ ੩੧ ਰਾਗਾਂ ਵਿਚ ਕੀਰਤਨ ਦਰਬਾਰ
ਐਲਬਨੀ, ਨਿਊ ਯਾਰਕ

Youth Gurmat Samagam

The 2nd Annual Youth Gurmat Samagam is happening during Karamsar Global Gurmat Samelan 2023.

Activities include:
Shabad Gayan
Dastar Tying training & competition
Gurbani Kanth
Sikh Art
Kids in traditional Khalsa dresses
Gurmukhi Handwriting

ਬੱਚਿਆਂ ਲਈ ਹੋਰ ਵਧੀਕ ਗਤੀਵਿਧੀਆਂ
ਸ਼ਬਦ ਗਾਇਨ
ਦਸਤਾਰ ਸਜਾਉਣੀ: ਸਿਖਲਾਈ ਅਤੇ ਪ੍ਰਤੀਯੋਗਤਾ
ਸਿੱਖ ਆਰਟ (ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ ਨਾਲ ਸੰਬੰਧਤ ਚਿਤ੍ਰ ਅਤੇ ਐਨੀਮੇਸ਼ਨ)
ਗੁਰਮੁਖੀ ਹੱਥ ਲਿਖਤ ਪ੍ਰਤੀਯੋਗਤਾ
ਗੁਰਬਾਣੀ ਕੰਠ ਪ੍ਰਤੀਯੋਗਤਾ
ਰਵਾਇਤੀ ਖਾਲਸਾਈ ਪਹਿਰਾਵੇ ਵਿਚ ਸਿੱਖ ਬੱਚੇ (ਦੀਦਾਰ ਨੰਨ੍ਹੇ ਖਾਲਸੇ ਦਾ)

Location

Join us for this event at:
450 Albany Shaker Rd.
Albany, New York
12211

Date & Time

July 28 - From 6PM to 10PM
July 29 - From 6PM to 10PM
July 30 - From 10AM to 3PM

Organized By:

Sant Baljinder Singh ji (Rara Sahib)
ਸੰਤ ਬਲ਼ਜਿੰਦਰ ਸਿੰਘ ਜੀ ਰਾੜਾ ਸਾਹਿਬ ਵਾਲੇ
Karamsar Inc.
ਕਰਮਸਰ ਇੰਕਾਰਪੋਰੇਟਡ
14 Willoughby Dr. Colonie, NY 12205

Directed By:

Dr Gurnam Singh ji (Ex Head, Gurmat Sangeet Department, Punjabi University Patiala)
ਨਿਰਦੇਸ਼ਨ: ਡਾ. ਗੁਰਨਾਮ ਸਿੰਘ (ਸਾਬਕਾ ਮੁਖੀ, ਗੁਰਮਤਿ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਆ)

Contact Info:

(917)-731-4098
(585)-478-0572
(518)-227-2096
karamsarinc13@gmail.com

Full Schedule

Friday, July 28 – 6:00pm – 10:00pm

Dr. Gagandeep Singh :: Gaurhi, Wadhans and Prabha
Dr. Manpreet Singh :: Aasaa, Maroo and Jaitsri
Bhai Karamjeet Singh Shant :: Sreeraag, Nat Narayan and Kanhra
Dr. Gurnam Singh :: Bairari, Maajh and Ramkali
Sant Baljinder Singh Ji Rara Sahib Wale :: Nirban Kirtan Vakhyan

ਸ਼ੁਕ੍ਰਵਾਰ, ਜੁਲਾਈ 28  —  6:00pm – 10:00pm

ਡਾ. ਗਗਨਦੀਪ ਸਿੰਘ  ::  ਗਉੜੀ, ਵਡਹੰਸ ਅਤੇ ਪ੍ਰਭਾਤੀ
ਡਾ. ਮਨਪ੍ਰੀਤ ਸਿੰਘ  ::  ਆਸਾ, ਮਾਰੂ ਅਤੇ ਜੈਤਸਰੀ
ਭਾਈ ਕਰਮਜੀਤ ਸਿੰਘ ਸ਼ਾਂਤ  ::  ਸ੍ਰੀਰਾਗ, ਨਟ ਨਰਾਇਣ ਅਤੇ ਕਾਨੜਾ
ਡਾ. ਗੁਰਨਾਮ ਸਿੰਘ  ::  ਬੈਰਾੜੀ, ਮਾਝ ਅਤੇ ਰਾਮਕਲੀ
ਸੰਤ ਬਲ਼ਜਿੰਦਰ ਸਿੰਘ ਜੀ ਰਾੜਾ ਸਾਹਿਬ ਵਾਲੇ  ::  ਨਿਰਬਾਣ ਕੀਰਤਨ ਵਖਿਆਨ

—–

Saturday, July 29 – 3:00pm – 10:00pm

Annual Youth Gurmat Samagam Activities

Raag Darbar
Bhai Sripal Singh :: Hazoori Ragi Sri Darbar Sahib: Tukharee and Kedaraa
Dr. Gagandeep Singh :: Bihagdaa and Sorath
Leena Singh (Sikh Heritage Symphony) :: Gurbani Raaganjali
Bhai Gurmel Singh Ex Hazoori Ragi :: Kalyan and Dhanasree
Bhai Karamjeet Singh Shant :: Malee Gaurha and Jaijawan
Sant Baljinder Singh Ji Rara Sahib Wale :: Nirban Kirtan Vakhyan

ਸ਼ਨਿਚਰਵਾਰ, ਜੁਲਾਈ 29  —  6:00pm – 10:00pm

ਭਾਈ ਸ੍ਰੀਪਾਲ ਸਿੰਘ (ਹਜ਼ੂਰੀ ਰਾਗੀ)  ::  ਤੁਖਾਰੀ ਅਤੇ ਕੇਦਾਰਾ
ਡਾ. ਗਗਨਦੀਪ ਸਿੰਘ  ::  ਬਿਹਾਗੜਾ ਅਤੇ ਸੋਰਠ
ਲੀਨਾ ਸਿੰਘ (ਸਿੱਖ ਹੈਰੀਟੇਜ ਸਿੰਫੋਨੀ)  ::  ਗੁਰਬਾਣੀ ਰਾਗਾਂਜਲੀ
ਭਾਈ ਗੁਰਮੇਲ ਸਿੰਘ (ਹਜ਼ੂਰੀ ਰਾਗੀ)  ::  ਕਲਿਆਣ ਅਤੇ ਧਨਾਸਰੀ
ਭਾਈ ਕਮਲਜੀਤ ਸਿੰਘ ਸ਼ਾਂਤ  ::  ਮਾਲੀ ਗੌੜਾ ਅਤੇ ਜੈਜਾਵੰਤੀ
ਸੰਤ ਬਲ਼ਜਿੰਦਰ ਸਿੰਘ ਜੀ ਰਾੜਾ ਸਾਹਿਬ ਵਾਲੇ  ::  ਨਿਰਬਾਣ ਕੀਰਤਨ ਵਖਿਆਨ

—–

Sunday, July 30 – 10:00am – 3:00pm

Annual Youth Gurmat Samagam Activities

Raag Darbar
Tanti Saaz Vadan – Bhai Sripal Singh and Gurpreet Singh
Tabla Vadan – Ustad Raghbir Singh, Rajwinder Singh, Jashon Singh
Pakhawaj Vadan – Jujhar Singh
Bhai Sripal Singh :: Hazoori Ragi – Soohi and Bilawal
Dr. Manpreet Singh :: Gujri and Devgandhari
Dr. Gagandeep Singh :: Todi and Basant
Leena Singh (Sikh Heritage Symphony) :: Gurbani Raaganjali
Prof. Dalbir Singh :: Tilang, Bhairo and Malhar
Dr. Gurnam Singh :: Sarang and Gond
Prof. Ranjit Singh :: Raag Mala & Anand Sahib
Sant Baljinder Singh Ji Rara Sahib Wale :: Nirban Kirtan Vakhyan

ਐਤਵਾਰ, ਜੁਲਾਈ 30  —  10:00am – 3:00pm

ਤੰਤੀ ਸਾਜ਼ ਵਾਦਨ- ਸ੍ਰੀਪਾਲ ਸਿੰਘ ਅਤੇ ਗੁਰਪ੍ਰੀਤ ਸਿੰਘ  |  ਪਖਾਵਜ ਵਾਦਨ-ਜੁਝਾਰ ਸਿੰਘ:
ਤਬਲਾ ਵਾਦਨ- ਉਸਤਾਦ ਰਘਬੀਰ ਸਿੰਘ, ਰਾਜਵਿੰਦਰ ਸਿੰਘ, ਜਸ਼ਨ ਸਿੰਘ
ਭਾਈ ਸ੍ਰੀਪਾਲ ਸਿੰਘ (ਹਜ਼ੂਰੀ ਰਾਗੀ)  ::  ਸੂਹੀ ਅਤੇ ਬਿਲਾਵਲ
ਡਾ. ਮਨਪ੍ਰੀਤ ਸਿੰਘ  ::  ਗੂਜਰੀ ਅਤੇ ਦੇਵਗੰਧਾਰੀ
ਡਾ. ਗਗਨਦੀਪ ਸਿੰਘ  ::  ਟੋਡੀ ਅਤੇ ਬਸੰਤ
ਲੀਨਾ ਸਿੰਘ (ਸਿੱਖ ਹੈਰੀਟੇਜ ਸਿੰਫੋਨੀ)  ::  ਗੁਰਬਾਣੀ ਰਾਗਾਂਜਲੀ
ਪ੍ਰੋ. ਦਲਬੀਰ ਸਿੰਘ  ::  ਤਿਲੰਗ, ਭੈਰੋ ਅਤੇ ਮਲਾਰ
ਡਾ. ਗੁਰਨਾਮ ਸਿੰਘ  ::  ਸਾਰੰਗ ਅਤੇ ਗੋਂਡ
ਪ੍ਰੋ. ਰਣਜੀਤ ਸਿੰਘ  ::  ਰਾਗਮਾਲਾ ਅਤੇ ਅਨੰਦ ਸਾਹਿਬ
ਸੰਤ ਬਲ਼ਜਿੰਦਰ ਸਿੰਘ ਜੀ ਰਾੜਾ ਸਾਹਿਬ ਵਾਲੇ  ::  ਨਿਰਬਾਣ ਕੀਰਤਨ ਵਖਿਆਨ